chetnadeefasal.blogspot.com
ਚੇਤਨਾ ਦੀ ਫ਼ਸਲ: April 2015
http://chetnadeefasal.blogspot.com/2015_04_01_archive.html
Tuesday, April 28, 2015. ਕਾਫ਼ਿਲੇ ਦਾ ਪਾਂਧੀ. 160; (ਰਤਨ ਟਾਹਲਵੀ). 160; . ਮੈਂ ਵੀ ਉਸ ਕਾਫ਼ਿਲੇ ਦਾ ਪਾਂਧੀ ਸਾਂ. ਜੋ ਪਰਾਈ ਧਰਤੀ ਨੂੰ. ਰਾਜਕ ਰਹੀਮ ਮੰਨ. ਸੱਤਾਂ ਪਾਣੀਆਂ ਨੂੰ ਪਾਰ ਕਰੀ ਜਾ ਰਿਹਾ ਸੀ. ਕੁਝ ਮੇਰੇ ਵਰਗੇ,. ਮਜ਼ਬੂਰੀ ਤੇ ਪੇਟ ਖਾਤਰ. ਕੁਝ ਸਰਦੇ ਪੁੱਜਦੇ ਘਰਾਂ ਦੇ. ਆਪਣੇ ਅਰਥਚਾਰੇ ਨੂੰ. ਸਭ ਚਲਦੇ ਹੀ ਜਾ ਰਹੇ ਸਨ।. ਪੂਰੀ ਰਚਨਾ ਪੜੋ. Links to this post. Labels: ਕਾਵਿ-ਸੰਗ੍ਰਹਿ. Saturday, April 18, 2015. ਹਾਸ-ਵਿਅੰਗ. ਡੀ.ਡੀ ਬੰਬ! ਆ ਗਿਆ.ਆ ਗਿਆ! ਕਿਸਾਨ ਵੀਰੋ. ਕਾਮਨ ਸੈਂਸ ਦਾ. ਇਸਤੇਮਾਲ ਕਰੋ . ਵਿਚ ਲਿਖੇ. ਸੋਚਦਾ...ਪੰਜ...
chetnadeefasal.blogspot.com
ਚੇਤਨਾ ਦੀ ਫ਼ਸਲ: May 2012
http://chetnadeefasal.blogspot.com/2012_05_01_archive.html
Sunday, May 27, 2012. ਜਾਣੀ-ਜਾਣ. ਆਪ ਅੱਗੇ ਅਰਜ਼ ਕਰਦਿਆਂ. ਅੱਜ ਇਸ ਵਿੱਚ ਪਰਮ ਪਿਤਾ ਅਕਾਲ-ਪੁਰਖ ਵੀ ਸੰਬੋਧਿਤ ਹਨ।. ਪੂਰੀ ਰਚਨਾ ਪੜੋ. Links to this post. Labels: ਕਾਵਿ-ਸੰਗ੍ਰਹਿ. Wednesday, May 23, 2012. ਕਵਿਤਾ/ਨਜ਼ਮ. ਜੁੜਿਆ ਵਰ. Note: This poem is published in Shabad Sanjh, Punjabi Lekhak and Apna Punjab newspaper, published from New York, USA.). ਜੁੜਿਆ ਵਰ, ਕੁੜਿਆ ਵਰ, ਹਰਦਮ ਲੜਦਾ ਰਹਿੰਦਾ।. ਆਖਾ ਮੰਨਾਂ, ਗੱਲ ਨਾ ਭੰਨਾਂ, ਫਿਰ ਵੀ ਸੜਦਾ ਰਹਿੰਦਾ।. ਫਲਾਣੇ ਕਿਆਂ ਦੇ ਕੋਲ. ਇਹ ਨਾ ਨੰਨਾ ਧਰਿਆ।. ਪੂਰੀ ਰਚਨਾ ਪੜੋ. Links to this post. Tuesday, May 15, 2012. ਦ...
chetnadeefasal.blogspot.com
ਚੇਤਨਾ ਦੀ ਫ਼ਸਲ: January 2013
http://chetnadeefasal.blogspot.com/2013_01_01_archive.html
Tuesday, January 22, 2013. ਕਵਿਤਾ/ਨਜ਼ਮ. ਕੀ ਏ ਸੱਭਿਆਚਾਰ ਪੰਜਾਬੀ. ਕੀ ਹੁੰਦਾ ਪੰਜਾਬ ਏ ਸੱਜਣਾ, ਕਿਸਨੂੰ ਕਹਿੰਦੇ ਅਣਖ ਪੰਜਾਬੀ? ਐਸ਼ਲੀਨ, ਮਨਮੀਤ ਤੋਂ ਪੁੱਛੋ, ਕੀ ਏ ਸੱਭਿਆਚਾਰ ਪੰਜਾਬੀ? ਜਨਮ ਲਿਆ ਭਾਵੇਂ ਏਸ ਭੋਇੰ ‘ਤੇ, ਪੰਜਾਬ ਦੀ ਖ਼ੁਸ਼ਬੂ ਰੋਇੰ-ਰੋਇੰ ‘ਤੇ,. ਲਿਖਣ ‘ਤੇ ਬੋਲਣ ਠੇਠ ਮਾਂ-ਬੋਲੀ, ਭੁੱਲਦੇ ਨਹੀਂ ਸਤਿਕਾਰ ਪੰਜਾਬੀ।. ਐਸ਼ਲੀਨ, ਮਨਮੀਤ ਤੋਂ ਪੁੱਛੋ, ਕੀ ਏ ਸੱਭਿਆਚਾਰ ਪੰਜਾਬੀ? ਪਹਿਚਾਣ ਪਹਿਰਾਵੇ ਦੀ ਨੂੰ ਗੁੜ੍ਹਤਾ , ਸਲਵਾਰ-ਕਮੀਜ਼, ਪਜਾਮਾ-ਕੁੜਤਾ . ਐਸ਼ਲੀਨ, ਮਨਮੀਤ ਤੋਂ ਪੁੱਛੋ, ਕੀ ਏ ਸੱਭਿਆਚਾਰ ਪੰਜਾਬੀ? ਪੂਰੀ ਰਚਨਾ ਪੜੋ. Links to this post. Labels: ਕਾਵਿ-ਸੰਗ੍ਰਹਿ. Subscribe to: Posts (Atom).
chetnadeefasal.blogspot.com
ਚੇਤਨਾ ਦੀ ਫ਼ਸਲ: April 2012
http://chetnadeefasal.blogspot.com/2012_04_01_archive.html
Monday, April 23, 2012. ਹਾਇਕੁ (ਨਸ਼ਿਆਂ ਦੀ ਲਾਹਨਤ -1). ਪਿੰਡ ਚ ਠੇਕਾ,. ਸਰਕਾਰੀ ਮਿਹਰਾਂ. ਉਜੜੇ ਘਰ।. ਪੂਰੀ ਰਚਨਾ ਪੜੋ. Links to this post. Labels: ਹਾਇਕੁ. ਭੂਪਿੰਦਰ. Thursday, April 12, 2012. ਕਵਿਤਾ/ਨਜ਼ਮ. ਭੁਲੇਖਾ. ਹੇ ਭਗਵਾਨ. ਕੋਟਿ-ਕੋਟਿ ਪ੍ਰਣਾਮ.ਕੋਟਿ-ਕੋਟਿ ਪ੍ਰਣਾਮ।. ਦੁਬਾਰਾ, ਹੁਣ ਫੇਰ ਮੈਂ,. ਆਪਦੀ ਭਗਤੀ ਸ਼ੁਰੂ ਕਰਨ ਲੱਗਾ ਹਾਂ।. ਅਸਲ ਵਿੱਚ, ਜਿਹੜਾ ਫਲ਼ ਤੁਸੀਂ. ਮੇਰੀ ਪਿਛਲੀ ਤਪੱਸਿਆ ਵਾਸਤੇ ਮੈਨੂੰ ਦਿੱਤਾ ਸੀ,. ਉਸ ਕਰਕੇ ਭੋਗ ਰਿਹਾ ਹਾਂ, ਮੈਂ. ਡਾਹਡਾ ਦੁੱਖ।. ਪੂਰੀ ਰਚਨਾ ਪੜੋ. Links to this post. Labels: ਕਾਵਿ-ਸੰਗ੍ਰਹਿ. Monday, April 2, 2012. ਕਵਿਤਾ/ਨਜ਼ਮ. ਮਾਂ-...65279; ਦ&...
chetnadeefasal.blogspot.com
ਚੇਤਨਾ ਦੀ ਫ਼ਸਲ: June 2015
http://chetnadeefasal.blogspot.com/2015_06_01_archive.html
Tuesday, June 9, 2015. ਕੁਦਰਤ ਦੇ ਰੰਗਾਂ ਵਿੱਚ ਰੰਗਿਆ ਇਕ ਪ੍ਰੌੜ ਸ਼ਾਇਰ. ਰਤਨ ਟਾਹਲਵੀ. ਸਟੇਜਾਂ ਉਤੇ ਅਤੇ ਹੋਰ ਮੀਡੀਏ ਵਿੱਚ ਉਹਨਾਂ ਨੂੰ ਵੱਖਰੇ-ਵੱਖਰੇ ਖਿਤਾਬ ਜਿਵੇਂ . 160; . 160; . ਉਹਨਾਂ ਆਪਣੇ ਸਪੁੱਤਰ ਸ.ਦਵਿੰਦਰ ਸਿੰਘ ਹੁਰਾਂ ਨੂੰ ਵੀ ਲੇਖਣ ਕਲਾ ਵੱਲ ਪਰੇਰ ਲਿਆ ਹੈ।. ਉਹਨਾਂ ਦੀ ਨਵੀਂ ਛਪੀ ਪੁਸਤਕ. ਪੰਜਾਬੀ ਵਿਹੜਾ. ਵਿਚ ਦਵਿੰਦਰ ਟਾਹਲਵੀ ਨੇ ਕੋਈ ਵੀਹ ਕੁ ਗੀਤ ਲਿਖੇ ਹਨ. 160; . ਪੂਰੀ ਰਚਨਾ ਪੜੋ. Links to this post. Labels: ਭੁਪਿੰਦਰ. Saturday, June 6, 2015. ਰਿਸ਼ਤੇ-ਦੂਰੀ. ਲਹੁ-ਸਫ਼ੈਦ ਸਲੂਕ ਗੁਆਚਾ ਭਾਈਆਂ ਦਾ. ਮਾਮੀ ਆਖੇ, ਸੁਣ! Links to this post. ਅੱਜ ਦ...
chetnadeefasal.blogspot.com
ਚੇਤਨਾ ਦੀ ਫ਼ਸਲ: May 2015
http://chetnadeefasal.blogspot.com/2015_05_01_archive.html
Wednesday, May 20, 2015. ਮਿੰਨੀ ਕਹਾਣੀ. ਗਰੀਬੂ ਦੀ ਗਤੀ. ਕੁੜੇ ਅੱਜ ਉਹ ਬੈਠਾ,.ਸਾਨੂੰ ਦਿਸਦਾ. ਹਾਂ। ਉਹ ਬੈਠਾ ਐ. ਕੁੜੇ । ਬਾਹਰਲੇ ਬਾਗ਼ ਦੇ ਇਕ ਕੁਬੜੇ ਅੰਬ ਦੇ ਬੂਟੇ. ਨੇ ਗੰਭੀਰ ਪਰ ਸ਼ਾਂਤ-ਮੁਖ ਬਚਨ ਕੀਤੇ. ਕੌਣ ਮਹਾਰਾਜ. ਪੂਰੀ ਰਚਨਾ ਪੜੋ. Links to this post. Labels: ਕਹਾਣੀਆਂ. ਭੁਪਿੰਦਰ. Saturday, May 9, 2015. ਮਾਂ-ਬੋਲੀ ਪੰਜਾਬੀ. ਪੰਜਾਬੀ ਨੂੰ ਮੇਰਾ ਸਲਾਮ. ਓਸ ਮਾਂ ਨੂੰ ਵੀ ਸਲਾਮ. ਮੋਹ ਪੰਜਾਬੀ ਨਾਲ ਕਰਵਾਇਆ. ਪੰਜਾਬੀ ਦਾ ਵਾਰਸ ਬਣਾਇਆ. ਮਾਂ-ਬੋਲੀ ‘ਚ ਸੁਣਾ ਲੋਰੀਆਂ. ਧੁਰ ਅੰਦਰੋਂ ਪੰਜਾਬੀ ਬਣਾਇਆ. ਹਾਇਕੁ ਲੋਕ. Links to this post. Labels: ਕਾਵਿ-ਸੰਗ੍ਰਹਿ. Subscribe to: Posts (Atom).
chetnadeefasal.blogspot.com
ਚੇਤਨਾ ਦੀ ਫ਼ਸਲ: July 2012
http://chetnadeefasal.blogspot.com/2012_07_01_archive.html
Monday, July 16, 2012. ਹਾਇਕੁ ( ਸਾਉਣ ਮਹੀਨੇ ਦਾ ਪਹਿਲਾ-ਛੱਲਾ). ਤਪੀ ਧਰਤੀ. ਆ ਪਿਆ ਲੱਛੇਦਾਰ. ਪਹਿਲਾ-ਛੱਲਾ. ਪੂਰੀ ਰਚਨਾ ਪੜੋ. Links to this post. Labels: ਹਾਇਕੁ. ਭੂਪਿੰਦਰ. Friday, July 6, 2012. ਹਾਇਕੁ (ਗਰਮੀ ਦੀ ਰੁੱਤ). Note: These Haiku are published in punjabi haiku website. ਉੱਚਾ ਉੱਡਦਾ. ਬਾਰਿਸ਼ ਨੂੰ ਆਇਆ. ਬਬੀਹਾ ਬੋਲੇ. ਪੂਰੀ ਰਚਨਾ ਪੜੋ. Links to this post. Labels: ਹਾਇਕੁ. ਭੂਪਿੰਦਰ. Sunday, July 1, 2012. ਕਵਿਤਾ/ਨਜ਼ਮ. ਦਾਈ ਦੀ ਪੁਕਾਰ. ਪ੍ਰੇਰਣਾ ਸ੍ਰੋਤ. ਜਪੁਜੀ ਸਾਹਿਬ). ਪਿਆਰੇ ਪਸ਼ੂਓ. ਦਿਨ ਭਰ, ਜਲ-ਥਲ, ਜੰਗਲ-ਬੇਲਿਆਂ. ਚ ਅਤੇ ਪਹਾੜਾਂ. Links to this post.
chetnadeefasal.blogspot.com
ਚੇਤਨਾ ਦੀ ਫ਼ਸਲ: ਕਵਿਤਾ/ਨਜ਼ਮ
http://chetnadeefasal.blogspot.com/2015/04/blog-post_44.html
Tuesday, April 28, 2015. ਕਾਫ਼ਿਲੇ ਦਾ ਪਾਂਧੀ. ਰਤਨ ਟਾਹਲਵੀ). ਮੈਂ ਵੀ ਉਸ ਕਾਫ਼ਿਲੇ ਦਾ ਪਾਂਧੀ ਸਾਂ. ਜੋ ਪਰਾਈ ਧਰਤੀ ਨੂੰ. ਰਾਜਕ ਰਹੀਮ ਮੰਨ. ਸੱਤਾਂ ਪਾਣੀਆਂ ਨੂੰ ਪਾਰ ਕਰੀ ਜਾ ਰਿਹਾ ਸੀ. ਕੁਝ ਮੇਰੇ ਵਰਗੇ,. ਮਜ਼ਬੂਰੀ ਤੇ ਪੇਟ ਖਾਤਰ. ਕੁਝ ਸਰਦੇ ਪੁੱਜਦੇ ਘਰਾਂ ਦੇ. ਆਪਣੇ ਅਰਥਚਾਰੇ ਨੂੰ. ਵੱਡੇ ਤੋਂ ਵੱਡੇ ਅੰਕ ਨਾਲ ਜ਼ਰਬ ਦੇਣ ਲਈ. ਸਭ ਚਲਦੇ ਹੀ ਜਾ ਰਹੇ ਸਨ।. ਕੁਝ ਮੇਰੇ ਵਰਗੇ. ਭੂ-ਹੇਰਵੇ ਦੇ ਆਲਮ ਵਿੱਚ ਗ਼ਮਗੀਨ, ਕੁਝ ਨਿਰਮੋਲੇ. ਸਮੁੰਦਰੀ ਛੱਲਾਂ ਵਿੱਚ ਰੂਹ ਨੂੰ ਭਿਉਂਦੇ।. ਬਸ ਜਾ ਹੀ ਰਹੇ ਸਨ।. ਸੱਤਾਂ ਪਾਣੀਆਂ ਉੱਤੇ. ਪਰਾਈ ਧਰਤੀ ਦੇ ਰਾਜ ਕਰਨ ਵਾਲੇ. ਰਾਜ਼ਕ ਰਹੀਮਾਂ. ਅੱਜ ਵੀ. ਰਤਨ ਟਾਹਲਵੀ. April 28, 2015 at 4:44 PM.
chetnadeefasal.blogspot.com
ਚੇਤਨਾ ਦੀ ਫ਼ਸਲ: March 2012
http://chetnadeefasal.blogspot.com/2012_03_01_archive.html
Friday, March 30, 2012. ਟਿੱਪਣੀ. ਚਮਤਕਾਰ ਕੋ ਨਮਸਕਾਰ. ਤੇ.ਸਤਿ. ਮਿੰਟੂ ਬਰਾੜ ਹੁਰਾਂ ਦਾ ਲੇਖ ਚਮਤਕਾਰ ਕੋ ਨਮਸਕਾਰ. 160;(By Sri Mintu Brar ji published in punjabi lekhak.com). ਪੜ੍ਹਦਿਆਂ. ਕਿਤੇ-ਕਿਤੇ ਮਿੰਨ੍ਹਾ ਜਿਹਾ ਹੱਸਿਆ. ਕਦੇ ਗੰਭੀਰ ਹੋਇਆ , ਨਾਲੇ ਭੋਰਾ ਕੁ ਡਰਿਆ ਵੀ।. ਅੰਤ ਵਿੱਚ ਸੋਚਿਆ ਕਿ. ਜੇ ਆਪ ਨੂੰ ਵੀ ਬਾਬੇ ਦਾ ਖਿਤਾਬ ਦੇ ਦਿਆਂ ਤਾਂ. ਅਤਿ ਕਥਨੀ ਨਹੀਂ ਹੋਵੇਗੀ। ਬਾਬਾ ਮਿੰਟੂ ਬਰਾੜ. ਭਾਜੀ ਗੁਸਤਾਖ਼ੀ ਮੁਆਫ਼. ਜਿਵੇਂ ਲੋਹੇ ਨੂੰ ਲੋਹਾ ਕੱਟਦਾ ਹੈ. ਉਵੇਂ ਹੀ. ਭਾਜੀ ਹੋਰਾਂ ਆਪਣੇ ਗਿਆਨ ਦੇ ਸੁਦਰਸ਼ਨ ਚੱਕਰ ਨਾਲ. ਬੀਬੀ ਦੇ ਮਹਾਂ. ਪੰਜਾਬੀ ਨੂੰ. ਪਲੇਠਾ ਛੱਡਣਾ. ਭੂਪਿੰਦਰ. Wednesday, March 28, 2012.