thehighersilence.blogspot.com
The Higher Silence: Paramvir Singh Brij Di Dharti
http://thehighersilence.blogspot.com/2009/03/paramvir-singh-brij-di-dharti.html
ਅੰਤਰਿ ਸੁੰਨੰ ਬਾਹਰਿ ਸੁੰਨੰ ਤ੍ਰਿਭਵਣ ਸੁੰਨੰਮਸੁੰਨੰ । ਚਉਥੈ ਸੁੰਨੰ ਜੋ ਨਰੁ ਜਾਣੈ ਤਾ ਕਉ ਪਾਪੁ ਨ ਪੁੰਨੰ॥. Sunday, March 15, 2009. Paramvir Singh Brij Di Dharti. Subscribe to: Post Comments (Atom). Http:/ www.naadpargaas.org. Paramvir Singh Brij Di Dharti. Paramvir Singh Multano Haneriya multan. ਸੁੰਨੰ. View my complete profile. Http:/ clustrmaps.com/admin/action.php.
thehighersilence.blogspot.com
The Higher Silence: October 2007
http://thehighersilence.blogspot.com/2007_10_01_archive.html
ਅੰਤਰਿ ਸੁੰਨੰ ਬਾਹਰਿ ਸੁੰਨੰ ਤ੍ਰਿਭਵਣ ਸੁੰਨੰਮਸੁੰਨੰ । ਚਉਥੈ ਸੁੰਨੰ ਜੋ ਨਰੁ ਜਾਣੈ ਤਾ ਕਉ ਪਾਪੁ ਨ ਪੁੰਨੰ॥. Tuesday, October 30, 2007. ਟਰਾਂਟੋ ਵਿੱਚ ਬਣੇ ਆਲੀਸ਼ਾਨ ਮੰਦਰ ਦੇ ਸੰਦਰਭ ‘ਚ. ਟਰਾਂਟੋ ਵਿੱਚ ਬਣੇ ਆਲੀਸ਼ਾਨ ਮੰਦਰ ਦੇ ਸੰਦਰਭ ‘ਚ. ਝੂਲਣ ਵਿੱਚ ਪਰਦੇਸ. ਅੰਬਰ ਸੋਹਣੇਂ।. ਝੰਡੇ ਮੰਦਰ ਦੁਧੀਆ ਰੰਗੇਂ. ਸੰਗ ਦੇ ॥. ਜੋ ਝੂਲਣਂ ਵਿੱਚ ਅਕਾਸ. ਮਾਹੀ ਦੇ ਰੰਗ ਵਿੱਚ ।. ਖੋਲ਼ਣ ਭੇਦ ਅਪਾਰ. ਰਾਹੀ ਦੀ ਸੁਰਤ ਤੇ ॥. ਖੜਾ ਕੋ ਧਰਤ ਪਰਾਈ. ਅੰਗ਼ਦ ਦੀ ਸਾ਼ਨ ਨਾਲ ।. ਚਮਕਣ ਕਲਸ਼ ਅਪਾਰ. ਵਾਂਗ ਕੈਲਾਸ਼ ਦੇ ॥. ਸੰਗ ਦਾ ਸੱਚਾ ਰੂਪ. ਖੜਾ ਨਾਂ ਸੁੰਨ ਵਿੱਚ ।. ਜਾਂਣੇ ਬੋਲ ਅਬੋਲ. ਮੁੱਕੀ ਧਰਤ ਉਡੀਕ. 30 ਅਕਤੂਬਰ 07). ਸੋਨ...
thehighersilence.blogspot.com
The Higher Silence: October 2008
http://thehighersilence.blogspot.com/2008_10_01_archive.html
ਅੰਤਰਿ ਸੁੰਨੰ ਬਾਹਰਿ ਸੁੰਨੰ ਤ੍ਰਿਭਵਣ ਸੁੰਨੰਮਸੁੰਨੰ । ਚਉਥੈ ਸੁੰਨੰ ਜੋ ਨਰੁ ਜਾਣੈ ਤਾ ਕਉ ਪਾਪੁ ਨ ਪੁੰਨੰ॥. Friday, October 3, 2008. After developing such a Sikh research methodology, basic treatises on these subjects will be written in light of spiritual revelation. Thus would be sown the seeds of a Sikh Civilization that would stand taller than and be open to the Aryan and Semitic civilizations. Courtsey; surinderpal singh (bombay, doing P.hd. in maths). Subscribe to: Posts (Atom). Http:/ www.naadpargaas.org.
thehighersilence.blogspot.com
The Higher Silence: March 2009
http://thehighersilence.blogspot.com/2009_03_01_archive.html
ਅੰਤਰਿ ਸੁੰਨੰ ਬਾਹਰਿ ਸੁੰਨੰ ਤ੍ਰਿਭਵਣ ਸੁੰਨੰਮਸੁੰਨੰ । ਚਉਥੈ ਸੁੰਨੰ ਜੋ ਨਰੁ ਜਾਣੈ ਤਾ ਕਉ ਪਾਪੁ ਨ ਪੁੰਨੰ॥. Sunday, March 15, 2009. Paramvir Singh Brij Di Dharti. Paramvir Singh Multano Haneriya multan. This is one of the best poem of paramvir singh. the viberating sea is knocking the doors of punjabi poetry. Subscribe to: Posts (Atom). Http:/ www.naadpargaas.org. Paramvir Singh Brij Di Dharti. Paramvir Singh Multano Haneriya multan. ਸੁੰਨੰ. View my complete profile. Http:/ clustrmaps.com/admin/action.php.
thehighersilence.blogspot.com
The Higher Silence: June 2008
http://thehighersilence.blogspot.com/2008_06_01_archive.html
ਅੰਤਰਿ ਸੁੰਨੰ ਬਾਹਰਿ ਸੁੰਨੰ ਤ੍ਰਿਭਵਣ ਸੁੰਨੰਮਸੁੰਨੰ । ਚਉਥੈ ਸੁੰਨੰ ਜੋ ਨਰੁ ਜਾਣੈ ਤਾ ਕਉ ਪਾਪੁ ਨ ਪੁੰਨੰ॥. Friday, June 20, 2008. 8220;ਅਨੰਦਪੁਰ ਦੀ ਹੋਲੀ”. ਫਾਗੁਨ ਆਇਆ ਪੁਰੀ ਅਨੰਦੇ,. ਛਾਈਆਂ ਰੰਗ-ਬਹਾਰਾਂ।. ਕੁਲ ਧਰਤੀ ਤੋ ਰੱਜ-ਰੱਜ ਢੁਕੀਆਂ,. ਪਰਮ ਹੰਸਾਂ ਦੀਆਂ ਡਾਰਾਂ॥. ਧਰਤ ਨੇ ਤੱਕੀਆਂ ਲੱਖ ਬਹਾਰਾਂ. ਇਹ ਕੋਈ ਰੰਗ-ਨਿਆਰਾ।. ਏਸ ਚਲੂਲੇ ਰੰਗ ਵਿਚ ਧੜਕੇ. ਧਰ ਦਾ ਸਗਲ ਪਸਾਰਾ॥. ਅਨੰਦਪੁਰੇ ਦੀ ਉੱਚੀ ਧਰਤੀ. ਮਾਹੀ ਰੰਗ ਖਿਲਾਰੇ।. ਕੁੱਲ ਜਗਤ ਦੀਆਂ ਵਾਟਾਂ ਢੁੱਕੀਆਂ. ਪ੍ਰੀਤ ਦੇ ਮਹਿਲ ਦੁਆਰੇ॥. ਮਹਿਲ ਦੁਆਰੇ ਮਾਹੀ ਵਸਦਾ. ਖੜਗ ਧਾਰੀ ਲਾਸਾਨੀ।. ਲੰਘਿਆ ਮਾਘ, ਫਾਗੁ ਰੁਤ ਆਈ. ਦੂਰ ਅਰਸ਼ ਵਿੱਚ...ਬੰਸੀ ਲਬ&#...ਰਾਧ...
thehighersilence.blogspot.com
The Higher Silence: May 2008
http://thehighersilence.blogspot.com/2008_05_01_archive.html
ਅੰਤਰਿ ਸੁੰਨੰ ਬਾਹਰਿ ਸੁੰਨੰ ਤ੍ਰਿਭਵਣ ਸੁੰਨੰਮਸੁੰਨੰ । ਚਉਥੈ ਸੁੰਨੰ ਜੋ ਨਰੁ ਜਾਣੈ ਤਾ ਕਉ ਪਾਪੁ ਨ ਪੁੰਨੰ॥. Tuesday, May 27, 2008. ਜੂਨ 1984 ਵਿੱਚ ਸਿੱਖਾਂ ਨਾਲ ਹੋਏ ਤੀਜੇ ਘੱਲੁਕਾਰੇ ਦੇ ਆਤਮਿਕ ਅਸਤੁਲਨਾਂ ਦੀ ਜਿਸ ਅਸਹਿ ਪੀੜ ਚੋਂ ਸਮੁੱਚਾ ਪੰਥ. ਲੰਘ ਰਿਹਾ ਹੈ, ਇਹ ਲੰਮੀ ਕਵਿਤਾ ਸਮੁੱਚੀ ਧਰਤੀ ਦੀ ਉਸ ਅਸਹਿ ਪੀੜ ਨੂੰ ਕਹਿਣ ਦਾ ਨਿਮਾਂਣਾ ਜਿਹਾ ਯਤਨ ਹੈ।. ਹਰਿਮੰਦਰ ਨਿਰਮਲ ਪਾਣੀਂ *. ਭਾਗ – 1). ਤੱਤੀ ਤਵੀ ਦੇ ਮਾਲਿਕ ਸਤਿਗੁਰ. ਅਕੱਥ ਦੀ ਰਚੀ ਕਹਾਂਣੀ।. ਭੈਅ ਵਿਕਰਾਲ ਮਲੀਨ ਨਾਂ ਕਰਸੀ. ਹਰਿਮੰਦਰ ਨਿਰਮਲ ਪਾਣੀਂ॥. ਏਸ ਸਦੀ ਨੂੰ ਸੁਣਨਾਂ ਪੈ ਗਿਆ. ਧਰ ਦੇ ਭੈਅ ਦਾ ਸ਼ੋਰ।. ਦੇ ਗਈ ਜ਼ਖਮ ਘਨੋਰ॥. ਕਾਲ਼ੀ...ਜੋ ਮĆ...
thehighersilence.blogspot.com
The Higher Silence: July 2008
http://thehighersilence.blogspot.com/2008_07_01_archive.html
ਅੰਤਰਿ ਸੁੰਨੰ ਬਾਹਰਿ ਸੁੰਨੰ ਤ੍ਰਿਭਵਣ ਸੁੰਨੰਮਸੁੰਨੰ । ਚਉਥੈ ਸੁੰਨੰ ਜੋ ਨਰੁ ਜਾਣੈ ਤਾ ਕਉ ਪਾਪੁ ਨ ਪੁੰਨੰ॥. Saturday, July 19, 2008. ਗੁਰੂ ਨਾਨਕ ਸਾਹਿਬ ਜੀ ਦੀ ਮੁਲਤਾਨ ਫੇਰੀ।. ਓ ਸ਼ਹਿਰ ਮੁਲਤਾਨ ਦੇ ਫੱਕਰੋ. ਤੱਕੋ ਪੀਰਾਨ ਪੀਰ।. ਲੱਖਾਂ ਝੁਕਣ ਨਿਆਂਮਤਾ. ਉੱਚੜੇ ਚਰਨ ਫਕੀਰ॥. ਹੋ ਭਰਿਆ ਬਾਟਾ ਦੁੱਧ ਦਾ. ਸੱਕਰ ਘੁਲੇ ਫਕੀਰ।. ੳੁੱਤੇ ਫੁੱਲ ਕੋ ਮਹਿਕਦਾ. ਮੋਲਾ਼ ਨਾਨਕ ਪੀਰ॥. ਕਿਉਂ ਰੰਗ ਹਉਮੇ ਵਿੱਚ ਰੰਗਿਆ. ਇਹ ਬਾਂਣਾ ਉੱਚ ਫਕੀਰ।. ਓ ਕਦਮ ਅਕਾਲ ਦੇ ਉੱਤਰੇ. ਦੱਸਣ ਰਾਹ ਅਖੀਰ॥. ਹੋ ਤਿੜਕ-ਤਿੜਕ ਕੇ ਟੁੱਟ ਗਈ. ਗ੍ਹੜ ਮੁਲਤਾਨ ਕੀ ਭੀਤ।. ਚਰਨੀ ਉੱਚੜੇ ਢਹਿ ਪਏ. ਖੋਲਣ ਬੰਦ ਦੁਆਰ।. 19 ਜੁਲਾਈ 08. ਸੁੰਨੰ.
thehighersilence.blogspot.com
The Higher Silence: August 2008
http://thehighersilence.blogspot.com/2008_08_01_archive.html
ਅੰਤਰਿ ਸੁੰਨੰ ਬਾਹਰਿ ਸੁੰਨੰ ਤ੍ਰਿਭਵਣ ਸੁੰਨੰਮਸੁੰਨੰ । ਚਉਥੈ ਸੁੰਨੰ ਜੋ ਨਰੁ ਜਾਣੈ ਤਾ ਕਉ ਪਾਪੁ ਨ ਪੁੰਨੰ॥. Sunday, August 17, 2008. ਦੇਸ-ਵਿਦੇਸ. ਸ਼ਾਮਾਂ ਨੇ ਪਈਆਂ, ਵਿੱਚ ਪਰਦੇਸ ਮਾਏਂ. ਦੂਰ ਦਿਸੇ ਬੱਦਲਾਂ ‘ਚੋ ਲੋਅ।. ਮੇਪਲ ਦੇ ਰੁੱਖਾਂ, ਦੇ ਕੂਲੇ-ਕੂਲੇ ਪੱਤਿਆਂ ‘ਚੋ. ਟਾਹਲੀਆਂ ਜਈ ਆਵੇ ਖੁਸ਼ਬੋ॥. ਲੰਮੇ-ਲੰਮੇ ਰਾਹਾਂ ਉੱਤੇ, ਲੰਮੀਆਂ ਨੇ ਸੋਚਾਂ ਪਈਆਂ. ਹੰਝ ਤੇਰੀ ਯਾਦ ਦਿੱਤਾ ਬੋਅ।. ਰਿਜਕਾਂ ਨੇ ਬੰਨਿਆ, ਹੜ ਦਰਿਆਵਾਂ ਦਾ. ਸੀਨੇ ਵਸਦੀ ਗਰਾਂ ਦੀ ਉੱਚੀ ਢੋਅ॥. ਨਦੀਆਂ ਤੇ ਦਰਿਆ, ਸਾਂਤ ਪਏ ਵਗਦੇ ਨੇਂ. ਯਾਦ ਆਵੇ ਗੂੰਜਾਂ ਪਾਉਦੇ ਚੋਅ।. ਭਰ-ਭਰ ਛੱਲ ਆਵੇ ਹੋ॥. ਨਿੱਕੀ-ਨਿੱਕੀ ਬ&...ਸ਼ਾਮਾਂ ਨ&...ਪੁਰੇ ਦ...ਨਿ&...
thehighersilence.blogspot.com
The Higher Silence: January 2009
http://thehighersilence.blogspot.com/2009_01_01_archive.html
ਅੰਤਰਿ ਸੁੰਨੰ ਬਾਹਰਿ ਸੁੰਨੰ ਤ੍ਰਿਭਵਣ ਸੁੰਨੰਮਸੁੰਨੰ । ਚਉਥੈ ਸੁੰਨੰ ਜੋ ਨਰੁ ਜਾਣੈ ਤਾ ਕਉ ਪਾਪੁ ਨ ਪੁੰਨੰ॥. Sunday, January 18, 2009. GURU GOBIND SINGH JI MAHARAJ. ਗੋਦਾਵਰੀ ਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲਈ ਅਰਦਾਸ. ਤੇ ਗੁਰੂ ਸਾਹਿਬ ਦੀ ਅਕਾਲ ਆਮਦ. ਵਿੱਚ ਅਕਾਲ ਤਾਂ ਗੂੰਜਦਾ. ਗੁਰ ਨਿਰੰਕਾਰ ਦਾ ਨਾਂ।. ਧਰਤ ਵੀ ਬੱਝੀ ਹੁਕਮ ‘ਚ. ਜਾਂਣੇ ਉੱਚੜੀ ਥਾਂ॥. ਜਿੱਤ ਕੇ ਕੁੱਲ ਕਾਇਨਾਤ ਨੂੰ. ਅੰਤਿਮ ਛਿਣ ਵਰਤਾ।. ਧੁਰ ਚੇਤਨ ਦੇ ਹਿਰਦੇ ਵਿੱਚ. ਏਕ ਨਾਮ ਧੜਕਾ॥. ਪਰਮਹੰਸਾ ਦਾ ਕਾਫਿਲਾ. ਲੈ ਟੁਰਿਆ ਅੱਜ ਗੁਰੂ।. ਕੁੱਲ ਬ੍ਰਹਮੰਡ ਹੀ ਹੋ ਰਿਹਾ. ਸੂਖਮ ਦੇਹ ਗੁਰੂ॥. ਕਾਲ ਦਾ ਸਫਰ ਮੁਕਾ॥. ਐ ਸੀ ਲਾ ਲ. ਉੱਛਲਣ ਨਦ...