kulwinderbachhoana.blogspot.com
ਕੁਲਵਿੰਦਰ ਬੱਛੋਆਣਾ
http://kulwinderbachhoana.blogspot.com/2012/08/blog-post.html
Wednesday, August 15, 2012. ਬੱਛੋਆਣੇ" ਹੁੰਦਾ ਤੂੰ. ਕੀ ਫਾਇਦਾ ਹੈ ਪੂਰਬ ਦੀ ਗੁੱਠ. ਤੇ ਖੜ੍ਹੇ ਦਾ।. ਪਤਾ ਹੀ ਨਾ ਲੱਗਿਆ ਜੇ ਸੂਰਜ ਚੜ੍ਹੇ ਦਾ।. ਦਰਖਤਾਂ ਨੂੰ ਦੱਸਣ ਗਮਲਿਆ ਦੇ ਪੌਦੇ. ਸਿਲਾ ਕੀ ਤੂਫਾਨਾਂ ਦੇ ਅੱਗੇ ਅੜੇ ਦਾ।. ਅਸੀਂ ਅਧ-ਜਲੇ ਬਾਂਸ ਹਾਂ ਓਸੇ ਦੇ ਹੀ,. ਨਾ ਕਿੱਸਾ ਸੁਣਾ ਸਾਨੂੰ ਜੰਗਲ ਸੜੇ ਦਾ।. ਉਹਦਾ ਚੰਨ ਹੀ ਉਸ ਨੂੰ ਮਿਲਿਆ ਨਾ ਜੇਕਰ,. ਕਰੂ ਕੀ ਦੁਪੱਟੇ ਸਿਤਾਰੇ ਜੜੇ ਦਾ।. ਰਹੋ ਜੂਝਦੇ ਜਿਂਦਗੀ ਲਈ, ਮੈਂ ਚੱਲਿਆਂ,. ਸੁਨੇਹਾ ਹੈ ਪੱਤੇ ਦਰੱਖਤੋਂ ਝੜੇ ਦਾ।. ਗ਼ਜ਼ਲ ਤੇਰੀ ਸੁਣ ਕੇ ਵੀ ਕਹਿ ਦਿੰਦੇ ਵਾਹ ਵਾਹ,. ਕੁਲਵਿੰਦਰ ਬੱਛੋਆਣਾ. Subscribe to: Post Comments (Atom). ਵਕਤ ਦੀ ਚਾਲ. ਬਲੋਗ `ਤ...
kulwinderbachhoana.blogspot.com
ਕੁਲਵਿੰਦਰ ਬੱਛੋਆਣਾ
http://kulwinderbachhoana.blogspot.com/2011/06/blog-post_3587.html
Sunday, June 5, 2011. ਤੇਰੇ ਮੱਥੇ `ਚ ਚਾਨਣ ਹੈ. ਜੜਾਂ ਮਿੱਟੀ ਚ ਹੀ ਰੱਖੀਂ, ਚੁਗਿਰਦੇ ਨਾਲ ਵਾਹ ਰੱਖੀਂ।. ਬੜੇ ਤੂਫ਼ਾਨ ਝੁੱਲਣਗੇ, ਡਰੀਂ ਨਾ, ਹੌਂਸਲਾ ਰੱਖੀਂ।. ਜੇ ਅੱਖਾਂ ਹੋਣ ਵੱਧ ਨੇੜੇ ਤਾਂ ਅੱਖਰ ਨਈਂ ਪੜ੍ਹੇ ਜਾਂਦੇ,. ਮਿਲੇ ਜੇ ਅਜਨਬੀ ਕੋਈ ਤਾਂ ਥੋੜ੍ਹਾ ਫਾਸਲਾ ਰੱਖੀਂ।. ਵਗੇ ਲੂ, ਬਲ਼ ਰਿਹਾ ਅੰਬਰ, ਨਾ ਬਲ਼ ਜਾਵਣ ਕਿਤੇ ਪੰਛੀ,. ਨਮੀ ਅੱਖ ਦੀ ਨਹੀਂ ਕਾਫੀ, ਘਟਾਵਾਂ ਦਾ ਪਤਾ ਰੱਖੀਂ।. ਅਲੋਚਕ ਰਿਸ਼ਤਿਆਂ ਦਾ ਬਣ ਕੇ ਖ਼ੁਦ ਤੋਂ ਵਿੱਛੜ ਜਾਵੇਂਗਾ,. ਬਦੀ ਕੀਤੀ ਮਹਿਰਮਾਂ ਨੇ ਜੇ, ਬਹੁਤਾ ਯਾਦ ਨਾ ਰੱਖੀਂ।. ਕੁਲਵਿੰਦਰ ਬੱਛੋਆਣਾ. Saturday, June 25, 2011 9:54:00 AM. ਬਲਜੀਤ ਪਾਲ ਸਿੰਘ. ਵਕਤ ਦੀ ਚਾਲ. 160;ਸ਼...
kulwinderbachhoana.blogspot.com
ਕੁਲਵਿੰਦਰ ਬੱਛੋਆਣਾ
http://kulwinderbachhoana.blogspot.com/2011/06/blog-post.html
Sunday, June 5, 2011. ਕਲ੍ਹ ਜਿਨ੍ਹਾਂ ਨੂੰ. ਜਿਨ੍ਹਾਂ. ਉਨ੍ਹਾਂ. ਹੱਥਾਂ. ਲਾਜ਼ਮੀ. ਵਿੱਚੋਂ. ਦੁੱਲਾ. ਜਿਹੜੀ ਜੂਹ. ਪਰ ਤੇਰੇ. ਪੈਂਡਾ. ਰਾਹਾਂ. ਮੁਰਦਿਆਂ. ਉੱਤੋਂ. ਜਿਉਦਿਆਂ. ਦਿਸ਼ਾ. ਰੌਸ਼ਨੀ. ਰਾਹੋਂ. ਪੈਰਾਂ. ਰੋਲ਼ਕੇ. ਕਿਵੇਂ. ਕੁਲਵਿੰਦਰ ਬੱਛੋਆਣਾ. Subscribe to: Post Comments (Atom). ਵਕਤ ਦੀ ਚਾਲ. ਜਾਣ ਪਛਾਣ. ਕੁਲਵਿੰਦਰ ਬੱਛੋਆਣਾ. Mansa, Punjab, India. ਮੋਬਾਇਲ 84277-17867. View my complete profile. ਸਾਹਿਤਕ ਮਿੱਤਰ. ਪਾਠਕ ਮਿੱਤਰ. ਜ਼ਿਆਦਾ ਪੜ੍ਹੀਆਂ ਗਈਆਂ ਗ਼ਜ਼ਲਾਂ. There was an error in this gadget. ਮਿੱਤਰ ਬਲੌਗ. A Journey Against the Stream. ਸਾਵੇ ਅਕਸ.
kulwinderbachhoana.blogspot.com
ਕੁਲਵਿੰਦਰ ਬੱਛੋਆਣਾ
http://kulwinderbachhoana.blogspot.com/2012/05/blog-post.html
Tuesday, May 1, 2012. ਤਿੜਕੇ ਬੂਹਿਆਂ ਬਿਰਧ ਦੀਵਾਰਾਂ. ਤਿੜਕੇ ਬੂਹਿਆਂ, ਬਿਰਧ ਦਿਵਾਰਾਂ ਨੂੰ ਕਾਹਦਾ ਧਰਵਾਸ. ਘਰ ਦੀ ਰੌਣਕ ਸਨ ਜੋ ਕਰ ਗਏ ਦੇਹਲੀ ਤੋਂ ਪਰਵਾਸ. ਮੇਰੇ ਪਿੰਡ ਵਿਚ ਰਹਿਣ ਅਨੇਕਾਂ ਹੀ ਅਣਗੌਲੇ ਰਾਮ. ਅਪਣੇ ਅਪਣੇ ਘਰ ਵਿਚ ਜਿਹੜੇ ਭੋਗ ਰਹੇ ਬਨਵਾਸ. ਓਸ ਨਦੀ ਨੇ ਤਾਂ ਨਈਂ ਕੀਤਾ ਪਾਣੀ ਤੋਂ ਇਨਕਾਰ,. ਮੇਰੇ ਅੰਦਰ ਮਾਰੂਥਲ ਸੀ, ਬੁਝਦੀ ਕਿੰਝ ਪਿਆਸ. ਆਪਾਂ ਤਾਂ ਖੇਤਾਂ ਵਿਚ ਬੀਜੇ ਸਨ ਸਧਰਾਂ ਦੇ ਬੀਜ. ਜ਼ਹਿਰੀ ਰੁੱਤ ਕੀ ਕਰ ਗਈ ਖੌਰੇ, ਉੱਗ ਪਈ ਸਲਫਾਸ. ਮਾਂ ਹੀ ਵਾਪਸ ਆ ਜਾਵੇ ਬਸ ਕੀ ਕਰਨੀ ਐ ਚੋਗ. ਪਾਣੀ ਵਾਂਗ ਪਵਿੱਤਰ ਸੀ ਉਹ ਜਦ ਸੀ ਬੰਦਾ ਆਮ. ਕੁਲਵਿੰਦਰ ਬੱਛੋਆਣਾ. Saturday, May 12, 2012 6:23:00 PM. 160;ਸ...
kulwinderbachhoana.blogspot.com
ਕੁਲਵਿੰਦਰ ਬੱਛੋਆਣਾ
http://kulwinderbachhoana.blogspot.com/2013/03/blog-post.html
Wednesday, March 13, 2013. ਸਮਿਆਂ ਚ. ਸਮਿਆਂ ਚ ਕਿੱਦਾਂ. ਸਿੱਕਿਆਂ. ਖੁਸ਼ਬੂਆਂ. ਟੁਟਦਿਆਂ. ਫੁੱਲਾਂ. ਖਿੜਦਿਆਂ. ਦਿੱਲੀ. ਇਸ ਤਰਾਂ ਦੇ ਅੰਬਰਾਂ ਨੂੰ ਰਾਖ ਕਰ ਦੇਈਏ ਚਲੋ. ਤਾੜੀਆਂ ਮਾਰਨ ਜੋ ਝੜਦੇ ਘੁੱਗੀਆਂ ਦੇ ਫੰਘ ਦੇਖ. ਕਾਤਲਾਂ ਦੇ ਚਿਹਰਿਆਂ ਦੀ ਹੋਰ ਪੀਲਕ ਵਧ ਗਈ. ਹੋਰ ਸੂਹਾ ਹੋ ਰਿਹਾ ਸਾਡੇ ਲਹੂ ਦਾ ਰੰਗ ਦੇਖ. ਬਾਂਦਰਾਂ ਵੀ ਹੁਣ ਸ਼ੁਰੂ ਕਰਨੀ ਹੈ ਯਾਰੋ ਗੋਸ਼ਟੀ. ਹੋ ਰਹੇ ਮਸ਼ਹੂਰ ਲੇਖਕ ਫਲਸਫੇ ਤੋਂ ਨੰਗ ਦੇਖ. ਕੁਲਵਿੰਦਰ ਬੱਛੋਆਣਾ. Subscribe to: Post Comments (Atom). ਵਕਤ ਦੀ ਚਾਲ. ਜਾਣ ਪਛਾਣ. ਕੁਲਵਿੰਦਰ ਬੱਛੋਆਣਾ. Mansa, Punjab, India. ਮੋਬਾਇਲ 84277-17867. View my complete profile.
kulwinderbachhoana.blogspot.com
ਕੁਲਵਿੰਦਰ ਬੱਛੋਆਣਾ
http://kulwinderbachhoana.blogspot.com/2012/10/blog-post.html
Saturday, October 13, 2012. ਹੈ ਉਦਾਸੀ ਦਿਲ ਚ. ਹੈ ਉਦਾਸੀ ਦਿਲ ਚ ਐਪਰ ਖੌਫ਼ ਜਾਂ ਮਾਤਮ ਨਹੀਂ. ਤੈਥੋਂ ਵਿੱਛੜ ਕੇ ਵੀ ਛੱਡਿਆ ਜੀਣ ਦਾ ਉੱਦਮ ਨਹੀਂ. ਨ੍ਹੇਰ ਜਿੱਥੇ ਵੀ ਵਧੇਗਾ ਹੋਣਗੇ ਉੱਥੋਂ ਉਦੈ. ਸੂਰਜਾਂ ਨੇ ਦੇਖਣਾ ਪੂਰਬ ਨਹੀਂ ਪੱਛਮ ਨਹੀਂ. ਦੋਸ਼ ਨਾ ਕੋਈ, ਡੋਬਣਾ ਤਾਂ ਧਰਮ ਹੈ ਮੰਝਧਾਰ ਦਾ. ਡੁੱਬ ਗਈ ਕਿਸ਼ਤੀ ਉਹ ਜਿਸਦੇ ਚੱਪੂਆਂ ਵਿਚ ਦਮ ਨਹੀਂ. ਇਹ ਸੁਰਾਂ ਵਿਚ ਹੋਣਗੇ ਕਿੰਝ ਮੈਂ ਹੀ ਜਦ ਬੇਤਾਲ ਹਾਂ. ਕੀ ਕਰਨਗੇ ਸਾਜ਼ ਵੀ ਜਦ ਦਿਲ ਚ ਹੀ ਸਰਗਮ ਨਹੀਂ. ਮੈਂ ਡੁਬੋਇਆ ਹੈ ਇਹਨੂੰ ਹਰ ਜੁੱਗ ਚ ਅਪਣੇ ਖੂਨ ਵਿਚ. ਕੁਲਵਿੰਦਰ ਬੱਛੋਆਣਾ. Subscribe to: Post Comments (Atom). ਵਕਤ ਦੀ ਚਾਲ. ਜਾਣ ਪਛਾਣ. Mansa, Punjab, India.
kulwinderbachhoana.blogspot.com
ਕੁਲਵਿੰਦਰ ਬੱਛੋਆਣਾ
http://kulwinderbachhoana.blogspot.com/2011/03/blog-post_6481.html
Saturday, March 26, 2011. ਗਏ ਨੇ ਬੀਤ ਮੌਸਮ. ਝਾਂਜਰਾਂ. ਸਿਰਾਂ. ਖੰਜਰਾਂ. ਮੰਜ਼ਲਾਂ. ਸੱਥਾਂ. ਕਿੱਸੇ. ਭੇੜੀਆਂ. 8220; ਵਾ. ਮੰਜ਼ਰਾਂ. ਹਵਾਵਾਂ. ਦੀਵਿਆਂ. ਜਿੱਥੋਂ. ਲੱਗੇਂ. ਮੈਂ ਜਾਵਾਂ. ਸਿਜਦਿਆਂ. ਕੁਲਵਿੰਦਰ ਬੱਛੋਆਣਾ. Subscribe to: Post Comments (Atom). ਵਕਤ ਦੀ ਚਾਲ. ਜਾਣ ਪਛਾਣ. ਕੁਲਵਿੰਦਰ ਬੱਛੋਆਣਾ. Mansa, Punjab, India. ਮੋਬਾਇਲ 84277-17867. View my complete profile. ਸਾਹਿਤਕ ਮਿੱਤਰ. ਪਾਠਕ ਮਿੱਤਰ. ਜ਼ਿਆਦਾ ਪੜ੍ਹੀਆਂ ਗਈਆਂ ਗ਼ਜ਼ਲਾਂ. There was an error in this gadget. ਮਿੱਤਰ ਬਲੌਗ. A Journey Against the Stream. Mukhvir mukh - Recently Updated Pages.
kulwinderbachhoana.blogspot.com
ਕੁਲਵਿੰਦਰ ਬੱਛੋਆਣਾ
http://kulwinderbachhoana.blogspot.com/2013/09/blog-post.html
Wednesday, September 18, 2013. ਸ਼ੀਸ਼ਿਆਂ ਦੇ ਸਾਹਮਣੇ. ਉਹ ਬੁੱਢੇ ਹੋ ਗਏ ਲੋਕਾਂ ਨੂੰ ਸ਼ੀਸ਼ੇ ਵੇਚਦੇ ਹੋਏ. ਨਹੀਂ ਪਰ ਖੁਦ ਕਦੇ ਵੀ ਸ਼ੀਸ਼ਿਆਂ ਦੇ ਸਾਹਮਣੇ ਹੋਏ. ਸੁਲਗਦੀ ਪਿਆਸ ਲੈ ਕੇ ਪੱਤਣਾਂ ਨੂੰ ਛਾਣਦੇ ਹੋਏ. ਅਸੀਂ ਜਾਵਾਂਗੇ ਬੱਦਲਾਂ ਤੱਕ ਵੀ ਪਾਣੀ ਭਾਲਦੇ ਹੋਏ. ਅਜੇ ਕਲ੍ਹ ਦੀ ਤਾਂ ਗੱਲ ਹੈ ਢੂੰਡਦੇ ਰੋਟੀ ਸੀ ਸਾਡੇ ਵਾਂਗ. ਬੜੀ ਛੇਤੀ ਤੁਸੀਂ ਪਰਤੇ ਹੋ ਕਿੱਥੋਂ, ਆਫਰੇ ਹੋਏ. ਬਿਨਾਂ ਦੇਖੇ ਉਹ ਲੰਘੇ ਮਸਲ ਕੇ ਪੈਰਾਂ ਤਲੇ ਸਾਨੂੰ. ਮੁਸਾਫਰ ਤੋਂ ਅਸੀਂ ਰਸਤੇ ਸੀ ਜਿੰਨ੍ਹਾਂ ਵਾਸਤੇ ਹੋਏ. ਮਸਲਦੇ ਰੋਜ਼ ਉਹ ਕਲੀਆਂ ਤਾਂ ਸਭ ਕੁਝ ਆਮ ਵਾਂਗਰ ਹੈ. ਕੁਲਵਿੰਦਰ ਬੱਛੋਆਣਾ. Subscribe to: Post Comments (Atom). 2404;ਸਾਜ...
kulwinderbachhoana.blogspot.com
ਕੁਲਵਿੰਦਰ ਬੱਛੋਆਣਾ
http://kulwinderbachhoana.blogspot.com/2010/11/blog-post_30.html
Tuesday, November 30, 2010. ਬਰਸਿਆ ਏ ਮੀਂਹ. ਬਰਸਿਆ ਏ ਮੀਂਹ ਰੰਗੀਲੇ ਕਾਗਜ਼ਾਂ ਦੀ ਜ਼ਹਿਰ ਦਾ।. ਵਿੱਚੋ ਵਿੱਚੀ ਮਰ ਗਿਆ ਹਰ ਬੰਦਾ ਮੇਰੇ ਸ਼ਹਿਰ ਦਾ।. ਪਿਆਸ ਮੇਰੀ ਦੇਖ ਕੇ ਉਹ ਝੀਲ ਰੇਤਾ ਹੋ ਗਈ,. ਤੁਰ ਪਿਆ ਹੋ ਨਿੰਮੋਝੂ੍ਣਾ ਕੀ ਮੈਂ ਉੱਥੇ ਠਹਿਰਦਾ।. ਪੈਰ ਭਿੱਜਣ ਦੇ ਡਰੋਂ ਸਾਗਰ ਦੇ ਨੇੜੇ ਜਾਣ ਨਾ,. ਦੂਰ ਤੋਂ ਖੜ੍ਹ ਕੇ ਹੀ ਉਹ ਤਕਦੇ ਨਜ਼ਾਰਾ ਲਹਿਰ ਦਾ।. ਮੂੰਹ ਹਨੇਰੇ ਆਈਆਂ ਸੀ ਪੁਲ਼ ਉੱਤੇ ਖਾਕੀ ਵਰਦੀਆਂ,. ਪਾਣੀ ਨਹਿਰ ਦਾ।. ਭੋਗ ਕੇ ਅਪਣੀ ਉਮਰ ਪੀਲ਼ਾ ਜੋ ਪੱਤਾ ਹੋ ਗਿਆ,. ਦਿਲ ਤੇ ਘਰ ਨੂੰ ਰੱਖ ਸੁੱਚੇ, ਸਾਫ ਤੇ ਅਪਣੱਤ ਭਰੇ,. ਕੁਲਵਿੰਦਰ ਬੱਛੋਆਣਾ. Subscribe to: Post Comments (Atom). ਵਕਤ ਦੀ ਚਾਲ. ਬਲੋਗ ...
SOCIAL ENGAGEMENT