gangsarjaito.blogspot.com
JAITO-GOLDEN PAGE OF HISTORY: July 2011
http://gangsarjaito.blogspot.com/2011_07_01_archive.html
Monday, July 18, 2011. ਮਿੰਨੀ ਕਹਾਣੀ -ਲਾਲ ਬੱਤੀ ਦਾ ਸੱਚ. ਉਹ ਦੋਵੇਂ ਜਣੇ ਡਰਾਇੰਗ ਰੂਮ ਵਿਚ ਏ. ਸੀ. ਛੱਡ ਕੇ ਬੈਠ ਗਏ। ਗੱਲਾਂ ਬਾਤਾਂ ਸ਼ੁਰੂ ਹੋ ਗਈਆਂ। 'ਅਸਲ 'ਚ ਅੱਜ ਰਾਜਨੀਤੀ ਦਾ ਕੰਮ ਬੜਾ ਕੁੱਤਾ ਹੋ ਗਿਐ ਵੱਡੇ ਭਾਈ! ਆਂਉਂਦੀਐਂ ਗੱਲਾਂ ਐਮ. ਐਲ. ਏ. ਬਣ ਕੇ.' ਜਿਗਰੀ ਯਾਰ ਨੇ ਵਿਚਦੀ ਹੁੰਗਾਰਾ ਭਰਿਆ।. ਨਹੀਂ ਵੱਡੇ ਭਾਈ ਝੂਠ ਨਹੀਂ ਮੈਂ ਸੱਚ ਕਹਿਨੈਂ'. ਚੱਲ ਮੰਨ ਲੈਨੇਂ ਆਂ।'. ਲੈ ਤੈਥੋਂ ਕੁਛ ਭੁੱਲਿਐ ਵੱਡੇ ਭਾਈ! ਹਰਦਮ ਸਿੰਘ ਮਾਨ,ਸਾਦਾ ਪੱਤੀ, ਜੈਤੋ (ਫ਼ਰੀਦਕੋਟ) ਮੋ. 94177-31091. ਹਰਦਮ ਸਿੰਘ ਮਾਨ. Sunday, July 3, 2011. ਹਰਦਮ ਸਿੰਘ ਮਾਨ. Subscribe to: Posts (Atom). Read in your own script.
gangsarjaito.blogspot.com
JAITO-GOLDEN PAGE OF HISTORY: November 2011
http://gangsarjaito.blogspot.com/2011_11_01_archive.html
Monday, November 28, 2011. ਅਗਿਆਨਤਾ ਦਾ ਅੰਧਕਾਰ/ਗੁਰਦਿਆਲ ਸਿੰਘ. ਜੇ ਉਨ੍ਹਾਂ ਵਿੱਚੋਂ 4-5 ਫੀਸਦੀ ਨੂੰ ਵੀ ਆਪਣੇ ਗੁਜ਼ਾਰੇ ਜੋਗੀ ਨੌਕਰੀ ਜਾਂ ਕੰਮ ਨਹੀਂ ਦਿੱਤਾ ਜਾਣਾ ਤਾਂ ਅਜਿਹੀ ਪੜ੍ਹਾਈ ਦੇ ਅਰਥ ਕੀ ਰਹਿ ਜਾਂਦੇ ਹਨ? ਹਰਦਮ ਸਿੰਘ ਮਾਨ. Saturday, November 19, 2011. ਆਰਥਿਕ ਨਾ-ਬਰਾਬਰੀ ਦੀ ਸਮੱਸਿਆ-ਗੁਰਦਿਆਲ ਸਿੰਘ. ਹਰਦਮ ਸਿੰਘ ਮਾਨ. Subscribe to: Posts (Atom). ਪੰਜਾਬੀ ਟ੍ਰਿਬਿਊਨ. ਸਨੌਰ ਦੇ ਵਿਕਾਸ ਕਾਰਜਾਂ ਲਈ ਇੱਕ ਕਰੋੜ ਤੋਂ ਵੱਧ ਦੇ ਚੈੱਕ ਵੰਡੇ. ਸਮੇਂ ਦੀ ਅੱਖ * *SMEY DI AKKH. ਪੰਜਾਬ ਦਾ ਉਮਰ ਖ਼ਾਲਿਦ ਨਾਲ ਰਿਸ਼ਤਾ. ਤਨਦੀਪ ਤਮੰਨਾ – ਉਰਦੂ ਰੰਗ - ਨਜ਼ਮ. ਜੈਤੋ ਖ਼ਬਰਨਾਮਾ. Read in your own script.
gangsarjaito.blogspot.com
JAITO-GOLDEN PAGE OF HISTORY: September 2014
http://gangsarjaito.blogspot.com/2014_09_01_archive.html
Sunday, September 28, 2014. ਜਿਉਂਦੇ ਰਹਿਣ ਦੀ ਮੂਲ-ਪ੍ਰਵਿਰਤੀ Gurdial Singh. ਹਰਦਮ ਸਿੰਘ ਮਾਨ. Gurdial Singh with HUN. ਹੁਣ: ਸੁਣਿਆ ਹੈ ਕਿ ਤੰਗੀ ਵਿਚ ਆ ਕੇ ਤੈਨੂੰ ਆਪਣੀ ਪਤਨੀ ਦੇ ਗਹਿਣੇ ਵੇਚਣੇ ਪਏ ਸੀ, ਜਿਹਨਾਂ ਵਿਚ ਸੱਗੀ ਵੀ ਸੀ। ਕੀ ਇਹ ਸੱਗੀ ਮੁੜ ਕੇ ਬਣ ਸਕੀ? ਗੁਰਦਿਆਲ ਸਿੰਘ : ਮੈਂ ਆਪ ਕਿਹੜਾ Ḕਜਿਉਣਾ ਮੌੜ ਸੀ! ਹਰਦਮ ਸਿੰਘ ਮਾਨ. Friday, September 19, 2014. ਇਸ ਦੌਰ ਵਿਚ.Gazal Hardam Singh Maan. ਹਰਦਮ ਸਿੰਘ ਮਾਨ. Subscribe to: Posts (Atom). ਪੰਜਾਬੀ ਟ੍ਰਿਬਿਊਨ. ਸਮੇਂ ਦੀ ਅੱਖ * *SMEY DI AKKH. ਤਨਦੀਪ ਤਮੰਨਾ – ਉਰਦੂ ਰੰਗ - ਨਜ਼ਮ. ਜੈਤੋ ਖ਼ਬਰਨਾਮਾ. Read in your own script.
gangsarjaito.blogspot.com
JAITO-GOLDEN PAGE OF HISTORY: January 2012
http://gangsarjaito.blogspot.com/2012_01_01_archive.html
Tuesday, January 17, 2012. ਪੰਜਾਬੀਏ ਜ਼ਬਾਨੇ ਨੀ ਰਕਾਨੇ…/ ਗੁਰਦਿਆਲ ਸਿੰਘ. ਕਾਲਜ ਵਿਚ ਪੜ੍ਹਦੇ ਇਕ ਵਿਦਿਆਰਥੀ ਨੇ ਸਵਾਲ ਪੁੱਛਿਆ, ‘ਪੰਜਾਬੀ ਭਾਸ਼ਾ ਤੇ ਸਾਹਿਤ ਨੂੰ ਸਮਰਿਧ ਬਣਾਉਣ ਲਈ ‘ਅਸੀਂ’ ਕੀ ਕਰ ਸਕਦੇ ਹਾਂ? ਜੇ ਕਰ ਸਕਦੇ ਹੋ ਤਾਂ ਕੀ ਕਰਦੇ ਹੋ? 8217; ਮੈਂ ਪੁੱਛਿਆ, ‘ਤੇਰੇ ਅਧਿਆਪਕ ਨੇ ਨੌਵੀਂ-ਦਸਵੀਂ ਵਿਚ ਨਹੀਂ ਸੀ ਸਮਝਾਏ? ਹਰਦਮ ਸਿੰਘ ਮਾਨ. Subscribe to: Posts (Atom). ਪੰਜਾਬੀ ਟ੍ਰਿਬਿਊਨ. ਸਨੌਰ ਦੇ ਵਿਕਾਸ ਕਾਰਜਾਂ ਲਈ ਇੱਕ ਕਰੋੜ ਤੋਂ ਵੱਧ ਦੇ ਚੈੱਕ ਵੰਡੇ. ਸਮੇਂ ਦੀ ਅੱਖ * *SMEY DI AKKH. ਪੰਜਾਬ ਦਾ ਉਮਰ ਖ਼ਾਲਿਦ ਨਾਲ ਰਿਸ਼ਤਾ. ਤਨਦੀਪ ਤਮੰਨਾ – ਉਰਦੂ ਰੰਗ - ਨਜ਼ਮ. ਜੈਤੋ ਖ਼ਬਰਨਾਮਾ. Read in your own script.
gangsarjaito.blogspot.com
JAITO-GOLDEN PAGE OF HISTORY: October 2011
http://gangsarjaito.blogspot.com/2011_10_01_archive.html
Wednesday, October 5, 2011. ਮਿੰਨੀ ਕਹਾਣੀ / ਪੀੜ. ਉਹਦਾ ਗੱਚ ਭਰ ਆਇਆ।. ਕੋਈ ਨੀਂ ਨਰੈਣ ਸਿੰਆਂ! ਦੜ ਵੱਟ ਦੜ। ਇਹ ਪੀੜ 'ਕੱਲੇ ਤੈਨੂੰ ਈ ਨਹੀਂ। ਜ਼ਮਾਨਾ ਈ ਐਸਾ ਆ ਗਿਐ। ਇਹ ਹਵਾ ਚਾਰੇ ਪਾਸੇ ਈ ਵਗ 'ਗੀ।' ਜਾਗਰ ਸਿੰਘ ਨੇ ਇਹ ਲਫ਼ਜ਼ ਕਹਿੰਦਿਆਂ ਖੱਬਾ ਹੱਥ ਛਾਤੀ 'ਤੇ ਰੱਖ ਲਿਆ।. ਹਰਦਮ ਸਿੰਘ ਮਾਨ. ਹਰਦਮ ਸਿੰਘ ਮਾਨ. Subscribe to: Posts (Atom). ਪੰਜਾਬੀ ਟ੍ਰਿਬਿਊਨ. ਸਨੌਰ ਦੇ ਵਿਕਾਸ ਕਾਰਜਾਂ ਲਈ ਇੱਕ ਕਰੋੜ ਤੋਂ ਵੱਧ ਦੇ ਚੈੱਕ ਵੰਡੇ. ਸਮੇਂ ਦੀ ਅੱਖ * *SMEY DI AKKH. ਪੰਜਾਬ ਦਾ ਉਮਰ ਖ਼ਾਲਿਦ ਨਾਲ ਰਿਸ਼ਤਾ. ਤਨਦੀਪ ਤਮੰਨਾ – ਉਰਦੂ ਰੰਗ - ਨਜ਼ਮ. ਜੈਤੋ ਖ਼ਬਰਨਾਮਾ. ਰੋਜ਼ਾਨਾ ਅਜੀਤ ਜਲੰਧਰ. Read in your own script.
gangsarjaito.blogspot.com
JAITO-GOLDEN PAGE OF HISTORY: October 2010
http://gangsarjaito.blogspot.com/2010_10_01_archive.html
Sunday, October 10, 2010. ਸਾਡਾ ਤਾਂ ਰੱਬ ਰਾਖਾ-ਗੁਰਦਿਆਲ ਸਿੰਘ. ਕਈ ਪਾਠਕ ਅਕਸਰ ਪੁੱਛਦੇ ਹਨ ਕਿ ਕਿਸਾਨੀ ਬਾਰੇ ਹੀ ਵਧੇਰੇ ਕਿਉਂ ਸੋਚਿਆ, ਲਿਖਿਆ ਜਾਂਦਾ ਹੈ? ਕੀ ਕੰਮ ਕਰਨਗੇ? ਵਿੜ੍ਹੀ ਸਿੜ੍ਹੀ, ਸੀਰ ਸਿਆਪਾ. ਥੋੜ੍ਹੀ ਕਰ ਲਏ, ਰਹੇ ਕਲਾਪਾ।. ਸਭ ਤੋਂ ਵੱਡਾ ਸੁਆਲ ਇਹ ਪੈਦਾ ਹੋਏਗਾ ਕਿ ਕੀ ਇਸ ਪ੍ਰਬੰਧ ਨਾਲ ਕਿਸਾਨੀ ਦੀ ਆਰਥਿਕ ਹਾਲਤ ਪਹਿਲਾਂ ਨਾਲੋਂ ਸੁਧਰੇਗੀ? ਇਹ ਹੋਰ ਵੀ ਮੁਸ਼ਕਲ ਸਵਾਲ ਹੈ। ਅਜਿਹੇ ਮੁਸ਼ਕਲ ਤੇ ਅਹਿਮ ਸਵਾਲਾਂ ਦਾ ਕਿਸੇ ਕੋਲ ਕੋਈ ਜਵਾਬ ਹੈ? ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ). ਹਰਦਮ ਸਿੰਘ ਮਾਨ. Subscribe to: Posts (Atom). ਪੰਜਾਬੀ ਟ੍ਰਿਬਿਊਨ. ਜੈਤੋ ਖ਼ਬਰਨਾਮਾ. Read in your own script.
gangsarjaito.blogspot.com
JAITO-GOLDEN PAGE OF HISTORY: November 2010
http://gangsarjaito.blogspot.com/2010_11_01_archive.html
Saturday, November 13, 2010. ਮੈਕਸਿਮ ਗੋਰਕੀ ਦੀ ਪ੍ਰਤਿਭਾ-ਗੁਰਦਿਆਲ ਸਿੰਘ. ਇਕ ਦਿਨ ਮੈਂ (ਗੋਰਕੀ) ਉਹਨੂੰ ਕਹਿ ਬੈਠਾ:. 8216;‘ਤੁਸੀਂ ਬਾਵਰਚੀ ਕਿਵੇਂ ਬਣ ਗਏ, ਜਦੋਂ ਕਿ ਦੂਜੇ (ਤੁਹਾਡੇ ਜਿਹੇ ਕੋਈ) ਚੋਰ ਤੇ ਕਾਤਲ ਬਣ ਗਏ ਨੇ? ਉਹ ਮੈਨੂੰ ਹਮੇਸ਼ਾ ਹੀ ਕਹਿੰਦਾ ਰਹਿੰਦਾ ਸੀ:. ਬਾਵਰਚੀ ਨੇ ਖਿਚਵਾਂ ਸਾਹ ਲਿਆ ਤੇ ਮੁੜ ਬੁੜਬੜਾਣ ਲੱਗ ਪਿਆ।. ਮੈਨੂੰੂ ਕਦੀ ਕਿਸੇ ਨੇ ਕੁਝ ਨਹੀਂ ਸਿਖਾਇਆ।’’. 8216;‘ਸਤ-ਤ। ਸਤ-ਤ।’’. 8217;’ ਬਾਵਰਚੀ ਨੇ ਖਿਝ ਕੇ ਮੈਨੂੰ ਕਿਹਾ।. 8216;‘ਓਏ ਸੂਰਾ! ਆਦਮਖੋਰਾ, ਛੱਤਰਿਆ! ਇਹਦੇ ਨਾਲ ਸਮੂਰੀ ਨੂੰ ਤਾਅ ਚੜ੍ਹ ਜਾਂਦਾ।...ਬਾਵਰਚੀ ਨੇ ਉਹਨੂੰ ਪੇਟੀ ...8217;’ ਉਹ ਕੜਕਿਆ।. 8216;‘ਜੇ ...8216;R...
gangsarjaito.blogspot.com
JAITO-GOLDEN PAGE OF HISTORY: March 2011
http://gangsarjaito.blogspot.com/2011_03_01_archive.html
Sunday, March 27, 2011. ਬੰਦੇ ਦੇ ਰਹਿਣ ਜੋਗਾ ਸਮਾਜ / ਗੁਰਦਿਆਲ ਸਿੰਘ. ਕੋਈ ਤੁਹਾਡੇ ਆਲੇ-ਦੁਆਲੇ ਅਜਿਹਾ ਬੰਦਾ ਹੈ ਜੋ ਉੱਤੇ ਦੱਸੇ ਚਾਰ ਵਿਕਾਰਾਂ ਤੋਂ ਰਹਿਤ ਹੋਵੇ? ਇਹ ਕੁਝ ਸਾਧਾਰਨ ਮਿਸਾਲਾਂ ਰਾਹੀਂ ਆਸਾਨੀ ਨਾਲ ਸਮਝਿਆ ਜਾ ਸਕਦਾ ਹੈ ਕਿ ਪੂਰਾ ਭਾਰਤੀ ਸਮਾਜ ਹੀ ਇਨ੍ਹਾਂ ਵਿਕਾਰਾਂ ਦਾ ਸ਼ਿਕਾਰ ਕਿਉਂ ਹੈ।. ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ). ਹਰਦਮ ਸਿੰਘ ਮਾਨ. Wednesday, March 2, 2011. ਕੂੜਿ ਨਿਖੁਟੇ ਨਾਨਕਾ… / ਗੁਰਦਿਆਲ ਸਿੰਘ. ਆਖਰ ਪੰਜਾਬੀਆਂ ਦੀ ਅਜਿਹੀ ਦੁਰਦਸ਼ਾ ਕਿਉਂ ਹੋ ਰਹੀ ਹੈ? ਇਹਦਾ ਕਾਰਨ ਇਹ ਹੈ ਕਿ ਪੂਰੇ ਮੀਡੀਆ ਨੂੰ ਕਰੋੜ&...ਹਰਦਮ ਸਿੰਘ ਮਾਨ. Subscribe to: Posts (Atom). ਕੂੜਿ ਨ&#...Watermark...
gangsarjaito.blogspot.com
JAITO-GOLDEN PAGE OF HISTORY: September 2011
http://gangsarjaito.blogspot.com/2011_09_01_archive.html
Saturday, September 3, 2011. ਰਾਮੂ ਕੇ ਸਿੱਧੂ ਬਰਾੜਾਂ ਦਾ ਪਿੰਡ ਹੈ ਰਾਮੂਵਾਲਾ. ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ). ਹਰਦਮ ਸਿੰਘ ਮਾਨ. Subscribe to: Posts (Atom). ਪੰਜਾਬੀ ਟ੍ਰਿਬਿਊਨ. ਸਨੌਰ ਦੇ ਵਿਕਾਸ ਕਾਰਜਾਂ ਲਈ ਇੱਕ ਕਰੋੜ ਤੋਂ ਵੱਧ ਦੇ ਚੈੱਕ ਵੰਡੇ. ਸਮੇਂ ਦੀ ਅੱਖ * *SMEY DI AKKH. ਪੰਜਾਬ ਦਾ ਉਮਰ ਖ਼ਾਲਿਦ ਨਾਲ ਰਿਸ਼ਤਾ. ਤਨਦੀਪ ਤਮੰਨਾ – ਉਰਦੂ ਰੰਗ - ਨਜ਼ਮ. ਜੈਤੋ ਖ਼ਬਰਨਾਮਾ. ਕਰਜ਼ਾ-ਮੁਆਫ਼ੀ ਨਾਲ ਪੰਜਾਬ ਮੰਦਹਾਲੀ 'ਚੋਂ ਉਭਰੇਗਾ-ਰਿਪਜੀਤ ਬਰਾੜ. ਰੋਜ਼ਾਨਾ ਅਜੀਤ ਜਲੰਧਰ. Read in your own script. ગુજરાતી. বাংগ্লা. ਗੁਰਮੁਖੀ. తెలుగు. हिन्दी. ਹਰਦਮ ਸਿੰਘ ਮਾਨ. View my complete profile.